October 12, 2021 |
Releases
10 ਦਿਨਾਂ ਦੀ ਪੇਡ ਸਿੱਕ ਲੀਵ ਲਈ ਬੀਸੀਫੈਡ ਨੇ ਸ਼ੁਰੂ ਕੀਤੀ ਡਿਜਿਟਲ ਮੀਡਿਆ ਮੁਹਿੰਮ
(ਸਕੁਆਮਿਸ਼ ,ਤਸਲੇਇਲ - ਵਾਉਤਉੱਠ ਅਤੇ ਮੁਸਕੁਐਮ ਦੀ ਅਜੇਤੂ ਜਮੀਨ ਤੋਂ - ਵੈਨਕੂਵਰ , ਬ੍ਰਿਟਿਸ਼ ਕੋਲੰਬੀਆ ) ਬੀਸੀਫੈਡ ਨੇ ਰੋਜਗਾਰਦਾਤਾਵਾਂ ਦੁਆਰਾ ਭੁਗਤਾਨਯੋਗ 10 ਦਿਨਾਂ ਦੀ ਪੇਡ ਸਿੱਕ ਲੀਵ ਲਾਗੂ ਕਰਵਾਉਣ ਲਈ ਸਰਕਾਰ ਨੂੰ ਮਨਾਉਣ ਲਈ ਡਿਜਿਟਲ ਮੁਹਿੰਮ ਵਿੱਢੀ ਹੈ,ਜਿਸਦੇ ਸਥਾਈ ਪ੍ਰੋਗਰਾਮ ਬਾਰੇ ਸਰਕਾਰ ਪੱਤਝੜ ਸੈਸ਼ਨ ਦੌਰਾਨ ਖ਼ੁਲਾਸਾ ਕਰ ਸਕਦੀ ਹੈ. ਬੀਸੀਫੈਡ ਦੇ ਪ੍ਰੈਜ਼ੀਡੈਂਟ ਲੇਯਰਡ ਕਰੋਂਕ ਕਹਿੰਦੇ ਹਨ "10 ਦਿਨ ਦੀ ਪੇਡ ਸਿੱਕ ਨਾਲ ਲੀਵ ਵਰਕਰਾਂ ਨੂੰ ਬਿਮਾਰ ਹੁੰਦੇ ਹੋਵੇ ਵੀ ਕੰਮ ਉਪਰ ਜਾਣ ਤੇ ਆਪਣੇ